ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.22
DOI URL: https://doi.org/10.64119/armaan.vol.4.issue1.22
Abstract (ਸਾਰ):
ਹਥਲਾ ਖੋਜ-ਪੱਤਰ ਡਾ. ਕੁਲਜੀਤ ਜੰਜੂਆ ਦੀ ਕਾਵਿ-ਪੁਸਤਕ ‘ਮੱਲ੍ਹਮ’ ਦਾ ਸੰਚਾਰਗਤ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਕਾਵਿ-ਸਿਰਜਣਾ ਵਿੱਚ ਤਕਨੀਕ ਅਤੇ ਅਨੁਭਵ ਦੇ ਸੁਮੇਲ ਨੂੰ ਆਧਾਰ ਬਣਾਉਂਦਿਆਂ, ਇਹ ਅਧਿਐਨ ਦਰਸਾਉਂਦਾ ਹੈ ਕਿ ਕਿਵੇਂ ਕਵੀ ਨੇ ‘ਸਮੂਰਤਨ ਕਾਵਿ ਵਿਧੀ’ ਰਾਹੀਂ ਗੁੰਝਲਦਾਰ ਮਨੋਭਾਵਾਂ ਨੂੰ ਸਹਿਜ ਰੂਪ ਵਿੱਚ ਪਾਠਕਾਂ ਤੱਕ ਪਹੁੰਚਾਇਆ ਹੈ। ਡਾ. ਜੰਜੂਆ ਦੀ ਕਵਿਤਾ ਕਿਸੇ ਕੱਟੜ ਵਿਚਾਰਧਾਰਾਈ ਚੇਤਨਾ ਦੀ ਬਜਾਏ ਸ਼ੁੱਧ ਮਾਨਵਵਾਦੀ ਤਾਸੀਰ ਅਤੇ ਰੂਪਕ ਸਿਰਜਣ ਦੀ ਮੁਹਾਰਤ ਰਾਹੀਂ ਆਪਣੀ ਵਿਲੱਖਣ ਪਛਾਣ ਸਿਰਜਦੀ ਹੈ। ਬਿਰਤਾਂਤਕ ਲੜੀ ਅਤੇ ਅੰਤਿਮ ‘ਵਿਸਫੋਟ’ ਰਾਹੀਂ ਪੈਦਾ ਹੋਇਆ ਅਰਥਗਤ ਸੰਚਾਰ ਇਸ ਕਵਿਤਾ ਦੇ ਸੁਹਜਾਤਮਕ ਪੱਖ ਨੂੰ ਮਜ਼ਬੂਤ ਕਰਦਾ ਹੈ। ਇਹ ਖੋਜ-ਪੱਤਰ ਪੁਸਤਕ ਵਿਚਲੇ ਸੰਚਾਰਗਤ ਗੁਣਾਂ ਅਤੇ ਕੁਝ ਸੰਚਾਰਗਤ ਸੀਮਾਵਾਂ ਨੂੰ ਚਿਹਨਿਤ ਕਰਦਿਆਂ ਇਸ ਦੇ ਸਮੁੱਚੇ ਕਾਵਿ-ਪਰਿਪੇਖ ਨੂੰ ਨਿਰੂਪਤ ਕਰਨ ਦਾ ਯਤਨ ਹੈ।
ਕੀਵਰਡ (Keyword): ਕਾਵਿ ਪੁਸਤਕ 'ਮੱਲ੍ਹਮ', ਬਿਰਤਾਂਤਕ ਕਵਿਤਾ, ਸੰਚਾਰਗਤ ਅਧਿਐਨ, ਭਾਸ਼ਾਈ ਸੰਰਚਨਾ, ਮਾਨਵਵਾਦੀ ਚੇਤਨਾ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.