ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal.

ਸੰਪਾਦਕੀ ਮੰਡਲ ਵਿੱਚ ਸ਼ਾਮਲ ਹੋਵੋ | Join the Editorial Board

'ਅਰਮਾਨ' ਖੋਜ ਜਰਨਲ ਪ੍ਰਸਿੱਧ, ਅਨੁਭਵੀ ਅਤੇ ਅਕਾਦਮਿਕ ਤੌਰ ’ਤੇ ਪ੍ਰਤਿਸ਼ਠਿਤ ਅਧਿਆਪਕਾਂ, ਖੋਜਕਰਤਾਵਾਂ, ਵਿਦਵਾਨਾਂ ਅਤੇ ਵਿਸ਼ਾ-ਮਾਹਿਰਾਂ ਨੂੰ ਸੰਪਾਦਕੀ ਮੰਡਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ। ਸੰਪਾਦਕੀ ਮੰਡਲ ਦੇ ਮੈਂਬਰ ਜਰਨਲ ਦੀ ਖੋਜ-ਗੁਣਵੱਤਾ, ਪੀਅਰ-ਰੀਵਿਊ ਪ੍ਰਕਿਰਿਆ ਅਤੇ ਅਕਾਦਮਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।

'ARMAAN' Research Journal invites well-known, experienced, and academically accomplished academicians, researchers, scholars, and subject experts to join its Editorial Board and contribute to research quality, rigorous peer review and academic excellence.

  • ਸੰਬੰਧਿਤ ਵਿਸ਼ੇ ਵਿੱਚ Ph.D. ਜਾਂ ਇਸਦੇ ਬਰਾਬਰ ਦੀ ਉੱਚ ਅਕਾਦਮਿਕ/ਖੋਜ ਯੋਗਤਾ ਹੋਣੀ ਚਾਹੀਦੀ ਹੈ। Ph.D. or equivalent advanced academic/research qualification in a relevant discipline.
  • ਸੰਬੰਧਿਤ ਵਿਸ਼ੇ ਵਿੱਚ ਪ੍ਰਸਿੱਧ ਅਤੇ ਸਥਾਪਿਤ ਮਾਹਿਰ ਹੋਣਾ ਲਾਜ਼ਮੀ ਹੈ। Must be a well-known and established expert in the relevant subject/discipline.
  • ਘੱਟੋ-ਘੱਟ 5 ਸਾਲ ਦਾ ਅਕਾਦਮਿਕ/ਖੋਜ ਅਨੁਭਵ; 10 ਸਾਲ ਜਾਂ ਇਸ ਤੋਂ ਵੱਧ ਅਨੁਭਵ ਨੂੰ ਤਰਜੀਹ। Minimum 5 years of academic/research experience; 10+ years preferred.
  • ਮਿਆਰੀ /ਪੀਅਰ-ਰੀਵਿਊਡ ਜਰਨਲਾਂ ਵਿੱਚ ਘੱਟੋ-ਘੱਟ 10 ਖੋਜ-ਪ੍ਰਕਾਸ਼ਨ। At least 10 research publications in reputed/peer-reviewed journals.
  • ਪੰਜਾਬੀ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ ਸਮਝਣ ਦੀ ਯੋਗਤਾ ਲਾਜ਼ਮੀ ਹੈ। Ability to read, write and understand Punjabi is essential.
  • ਅਕਾਦਮਿਕ ਮਿਆਰ, ਖੋਜ ਨੈਤਿਕਤਾ ਅਤੇ ਵਿਦਵਤਾਪੂਰਨ ਉੱਤਮਤਾ ਪ੍ਰਤੀ ਵਚਨਬੱਧਤਾ। Commitment to academic integrity, research ethics and scholarly excellence.
  • ਪੀਅਰ-ਰੀਵਿਊ ਅਤੇ ਸੰਪਾਦਕੀ ਪ੍ਰਕਿਰਿਆ ਵਿੱਚ ਸਹਿਯੋਗ। Support the peer-review and editorial process.
  • ਅਕਾਦਮਿਕ ਅਤੇ ਪੇਸ਼ੇਵਰ ਨੈੱਟਵਰਕਾਂ ਰਾਹੀਂ ਜਰਨਲ ਦਾ ਪ੍ਰਸਾਰ। Promote Journal through academic and professional networks.
  • ਵਿਸ਼ਾ-ਮਾਹਿਰ ਵਜੋਂ ਅਕਾਦਮਿਕ ਸੁਝਾਅ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ। Provide expert academic guidance and recommendations.
  • 'ਅਰਮਾਨ' ਖੋਜ ਜਰਨਲ ਦੀ ਅਕਾਦਮਿਕ ਪਛਾਣ ਅਤੇ ਵਿਕਾਸ ਵਿੱਚ ਯੋਗਦਾਨ। Contribute to the academic visibility and development of 'ARMAAN' Research Journal.
ਅਰਜ਼ੀ ਦਿਓ | Apply Now