ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

(An International Multi-Disciplinary, Peer-Reviewed & Indexed Punjabi Language Online Research Journal)

‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਜੁਲਾਈ–ਸਤੰਬਰ 2026 (ਸਾਲ 4, ਅੰਕ 3) ਲਈ ਖੋਜ-ਪੱਤਰ 1 ਤੋਂ 10 ਅਗਸਤ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for July–September 2026 Issue (Vol 4, Issue 3) between 1 and 10 August 2026.

ਖੋਜ-ਪੱਤਰਾਂ ਲਈ ਸੱਦਾ | Call for Research Papers

ਜੁਲਾਈ–ਸਤੰਬਰ 2026 ਅੰਕ | ਸਾਲ 4, ਅੰਕ 3

July–September 2026 Issue | Volume 4, Issue 3

ਜਮ੍ਹਾਂ ਕਰਵਾਉਣ ਦੀ ਮਿਆਦ: 1 – 10 ਅਗਸਤ 2026

‘ਅਰਮਾਨ’ ISSN: 2583-9446(O) ਰਾਜਸਥਾਨ ਵਿੱਚ ਪੰਜਾਬੀ ਮਾਂ-ਬੋਲੀ ਨਾਲ ਸੰਬੰਧਿਤ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ, ਬਹੁ-ਅਨੁਸ਼ਾਸਨੀ, ਪੀਅਰ-ਰੀਵਿਊਡ ਅਤੇ ਇੰਡੈਕਸਡ ਖੋਜ-ਜਰਨਲ ਹੈ। ਇਹ ਜਰਨਲ ਵੱਖ-ਵੱਖ ਅਕਾਦਮਿਕ ਅਨੁਸ਼ਾਸਨਾਂ ਨਾਲ ਸੰਬੰਧਿਤ ਉੱਚ-ਗੁਣਵੱਤਾ ਵਾਲੇ ਮੌਲਿਕ ਖੋਜ-ਪੱਤਰਾਂ ਅਤੇ ਸਮੀਖਿਆਤਮਕ ਖੋਜ-ਲੇਖਾਂ ਨੂੰ ਪ੍ਰਕਾਸ਼ਿਤ ਕਰਦਾ ਹੈ। ‘ਅਰਮਾਨ’ ਵਿਦਵਾਨਾਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਅਕਾਦਮਿਕ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਨੂੰ ਆਪਣੇ ਖੋਜ-ਕਾਰਜ, ਖੋਜ-ਨਤੀਜਿਆਂ ਅਤੇ ਅਕਾਦਮਿਕ ਵਿਚਾਰਾਂ ਨੂੰ ਪੇਸ਼ ਕਰਨ, ਵਿਚਾਰਨ, ਪ੍ਰਸਾਰਿਤ ਕਰਨ ਅਤੇ ਸਾਂਝਾ ਕਰਨ ਲਈ ਇੱਕ ਅੰਤਰਰਾਸ਼ਟਰੀ ਅਕਾਦਮਿਕ ਮੰਚ ਪ੍ਰਦਾਨ ਕਰਦਾ ਹੈ।

‘ARMAAN’ ISSN: 2583-9446(O) is the first online-published quarterly international, multidisciplinary, peer-reviewed, and indexed research journal dedicated to the Punjabi language in Rajasthan. The journal publishes high-quality, original, and scholarly research papers and review articles across diverse academic disciplines. ARMAAN provides an international academic platform for scholars, researchers, academicians, and intellectuals to present, evaluate, disseminate, and exchange their research findings and scholarly perspectives.

  • ਮੌਲਿਕ ਖੋਜ-ਪੱਤਰਾਂ ਲਈ ਸੱਦਾ | Invitation for Research Papers ‘ਅਰਮਾਨ’ ਦੇ ਜੁਲਾਈ–ਸਤੰਬਰ 2026 ਅੰਕ (ਸਾਲ 4, ਅੰਕ 3) ਲਈ ਮੌਲਿਕ ਖੋਜ-ਪੱਤਰਾਂ ਦੇ ਪ੍ਰਕਾਸ਼ਨ ਵਾਸਤੇ ਸਾਦਰ ਸੱਦਾ ਦਿੱਤਾ ਜਾਂਦਾ ਹੈ। ਲੇਖਕਾਂ/ਖੋਜਕਰਤਾਵਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਮੌਲਿਕ ਖੋਜ-ਪੱਤਰ, ਨਿਰਧਾਰਿਤ ਘੋਸ਼ਣਾ-ਪੱਤਰ (Declaration Form) ਅਤੇ ਪ੍ਰਕਾਸ਼ਨ ਫੀਸ ਸਮੇਤ 1 ਅਗਸਤ 2026 ਤੋਂ 10 ਅਗਸਤ 2026 ਦੇ ਵਿਚਕਾਰ ਨਿਰਧਾਰਿਤ ਈ-ਮੇਲ ਪਤੇ ’ਤੇ ਭੇਜਣ। We cordially invite original research papers for publication in the July–September 2026 issue (Volume 4, Issue 3) of ‘ARMAAN’. Authors are requested to submit their original research paper, along with the prescribed Declaration Form and applicable publication fee, between 1 August 2026 and 10 August 2026.

ਖੋਜ-ਪੱਤਰ ਤਿਆਰੀ ਅਤੇ ਪ੍ਰਕਾਸ਼ਨ ਹਦਾਇਤਾਂ

ਖੋਜ-ਪੱਤਰ ਦੀ ਤਿਆਰੀ, ਸਰੂਪ, ਹਵਾਲਾ-ਸ਼ੈਲੀ, ਪੇਸ਼ਕਾਰੀ ਅਤੇ ਪ੍ਰਕਾਸ਼ਨ ਨਾਲ ਸੰਬੰਧਿਤ ਵਿਸਤ੍ਰਿਤ ਜਾਣਕਾਰੀ ਲਈ ਹਦਾਇਤਾਂ ਵੇਖੋ।

Guidelines for Research Paper Publication