ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.16
DOI URL: https://doi.org/10.64119/armaan.vol.4.issue1.16
Abstract (ਸਾਰ):
ਹਥਲੇ ਖੋਜ-ਪੱਤਰ ਦਾ ਮੁੱਖ ਮਨੋਰਥ ਪੰਜਾਬੀ ਸਾਹਿਤ ਇਤਿਹਾਸਕਾਰੀ ਦੀ ਮਹੱਤਵਪੂਰਨ ਕ੍ਰਿਤ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਦਾ ਆਲੋਚਨਾਤਮਕ ਅਧਿਐਨ ਕਰਨਾ ਹੈ। ਕਿਰਪਾਲ ਸਿੰਘ ਕਸੇਲ, ਪ੍ਰਮਿੰਦਰ ਸਿੰਘ ਅਤੇ ਗੋਬਿੰਦ ਸਿੰਘ ਲਾਂਬਾ ਦੁਆਰਾ ਸਾਂਝੇ ਰੂਪ ਵਿੱਚ ਰਚਿਤ ਹੋਣ ਦੇ ਬਾਵਜੂਦ, ਇਹ ਪੁਸਤਕ ਵਿਚਾਰਕ ਖਿੰਡਾਅ ਦੀ ਬਜਾਏ ਇੱਕ ਪ੍ਰੌੜ੍ਹ ਦ੍ਰਿਸ਼ਟੀਗਤ ਇਕਸਾਰਤਾ ਪੇਸ਼ ਕਰਦੀ ਹੈ। ਪਹਿਲਾਂ ਹੋਏ ਖੋਜ ਕਾਰਜਾਂ ਨੂੰ ਆਧਾਰ ਬਣਾਉਂਦਿਆਂ, ਇਹ ਅਧਿਐਨ ਇਸ ਇਤਿਹਾਸਕ ਕ੍ਰਿਤ ਦੀ ਮੌਜੂਦਾ ਦੌਰ ਵਿੱਚ ਸਾਰਥਿਕਤਾ ਅਤੇ ਇਸ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ। ਇਹ ਖੋਜ-ਪੱਤਰ ਪੰਜਾਬੀ ਸਾਹਿਤ ਇਤਿਹਾਸਕਾਰੀ ਦੀ ਸਮੁੱਚੀ ਰਵਾਇਤ ਅਤੇ ਸਿਧਾਂਤਕ ਪਰਿਪੇਖ ਨੂੰ ਧਿਆਨ ਵਿੱਚ ਰੱਖਦਿਆਂ, ਇਸ ਕ੍ਰਿਤ ਦੇ ਪ੍ਰਭਾਵੀ ਯੋਗਦਾਨ ਅਤੇ ਇਸ ਦੀ ਨਿਵੇਕਲੀ ਪਛਾਣ ਨੂੰ ਮੁੜ-ਪਰਿਭਾਸ਼ਿਤ ਕਰਨ ਦਾ ਯਤਨ ਹੈ।
ਕੀਵਰਡ (Keyword): ਸਾਹਿਤ ਸਿੱਧਾਂਤ, ਇਤਿਹਾਸ, ਪੰਜਾਬੀ ਸਾਹਿਤ ਦੀ ਉਤਪੱਤੀ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਪਰੰਪਰਾ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.