ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

ਮੁੱਢਲੀ ਜਾਣ-ਪਛਾਣ | Introduction

‘ਅਰਮਾਨ’, ISSN: 2583-9446(O) ਇੱਕ ਅੰਤਰਰਾਸ਼ਟਰੀ, ਬਹੁ-ਅਨੁਸ਼ਾਸਨੀ, ਪੀਅਰ-ਰੀਵਿਊਡ ਅਤੇ ਇੰਡੈਕਸਡ ਆਨਲਾਈਨ ਪੰਜਾਬੀ ਭਾਸ਼ਾ ਦਾ ਖੋਜ ਜਰਨਲ ਹੈ। ਇਸ ਦਾ ਪ੍ਰਕਾਸ਼ਨ ਗੁਰੂ ਹਰਗੋਬਿੰਦ ਸਾਹਿਬ ਕਾਲਜ, ਸੀ.ਸੀ. ਹੈੱਡ, ਸ੍ਰੀ ਗੰਗਾਨਗਰ (ਰਾਜਸਥਾਨ) ਵੱਲੋਂ ਕੀਤਾ ਜਾਂਦਾ ਹੈ। ਜਰਨਲ ਅਕਾਦਮਿਕ ਉੱਤਮਤਾ, ਖੋਜ-ਨੈਤਿਕਤਾ, ਮੌਲਿਕਤਾ, ਵਿਗਿਆਨਕਤਾ ਅਤੇ ਨੈਤਿਕ ਪ੍ਰਕਾਸ਼ਨਕਾਰੀ ਮਾਪਦੰਡਾਂ ਪ੍ਰਤੀ ਵਚਨਬੱਧ ਹੈ।

ਜਰਨਲ ਵਿੱਚ ਪ੍ਰਕਾਸ਼ਿਤ ਹਰੇਕ ਖੋਜ-ਪੱਤਰ ਨੂੰ ਇੱਕ ਵਿਲੱਖਣ ਡਿਜ਼ੀਟਲ ਆਬਜੈਕਟ ਆਈਡੈਂਟੀਫਾਇਰ (DOI) ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਖੋਜ-ਪੱਤਰ ਦੀ ਸਥਾਈ ਪਛਾਣ, ਆਨਲਾਈਨ ਪਹੁੰਚ, ਹਵਾਲਾ-ਯੋਗਤਾ ਅਤੇ ਅਕਾਦਮਿਕ ਮਾਨਤਾ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ।

‘ਅਰਮਾਨ’ ਸਾਹਿਤਕ ਚੋਰੀ (Plagiarism) ਅਤੇ ਹਰ ਪ੍ਰਕਾਰ ਦੇ ਅਨੈਤਿਕ ਪ੍ਰਕਾਸ਼ਨਕਾਰੀ ਵਿਵਹਾਰ ਪ੍ਰਤੀ ਜ਼ੀਰੋ-ਟੋਲਰੈਂਸ ਨੀਤੀ ਅਪਣਾਉਂਦਾ ਹੈ। ਲੇਖਕਾਂ ਲਈ ਇਹ ਲਾਜ਼ਮੀ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਖੋਜ-ਪੱਤਰ ਮੌਲਿਕ, ਪ੍ਰਮਾਣਿਕ, ਅਪ੍ਰਕਾਸ਼ਿਤ ਅਤੇ ਯੋਗ ਸੰਦਰਭਾਂ/ਹਵਾਲਿਆਂ ਸਮੇਤ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਵੇ।

‘ਅਰਮਾਨ’ ਦਾ ਉਦੇਸ਼ ਪੰਜਾਬੀ ਭਾਸ਼ਾ ਵਿੱਚ ਉੱਚ-ਗੁਣਵੱਤਾ ਵਾਲੀ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਵਾਨਾਂ ਲਈ ਇੱਕ ਭਰੋਸੇਯੋਗ ਅਕਾਦਮਿਕ ਮੰਚ ਪ੍ਰਦਾਨ ਕਰਨਾ ਹੈ।

Introduction (English Overview)

‘Armaan’, ISSN: 2583-9446(O), is an International, Multi-Disciplinary, Peer-Reviewed and Indexed Online Research Journal in the Punjabi Language. The journal is published by Guru Hargobind Sahib College, C.C. Head, Sri Ganganagar (Rajasthan).

The journal is committed to academic excellence, research integrity, originality, scholarly quality and ethical publishing standards. Each research paper published in the journal is assigned a unique Digital Object Identifier (DOI), supporting persistent identification, accessibility and citability of scholarly work.

‘Armaan’ follows a zero-tolerance policy towards plagiarism and unethical publishing practices. Authors are required to ensure that submitted research papers are original, authentic, unpublished and written in Punjabi with appropriate citations and references.

The journal aims to promote high-quality, original and multidisciplinary research in the Punjabi language and to provide a credible academic platform for researchers, scholars, teachers and academicians for the dissemination of scholarly knowledge.

FOCUS AND SCOPE | ਫੋਕਸ ਅਤੇ ਸਕੋਪ

ਅਰਮਾਨ ਜਰਨਲ ਇੱਕ ਅੰਤਰਰਾਸ਼ਟਰੀ, ਬਹੁ-ਵਿਸ਼ਯਕ ਅਤੇ ਪੀਅਰ-ਰੀਵਿਊਡ ਖੋਜ ਜਰਨਲ ਹੈ, ਜੋ ਪੰਜਾਬੀ ਭਾਸ਼ਾ ਵਿੱਚ ਮੌਲਿਕ, ਗੁਣਵੱਤਾਪੂਰਨ ਅਤੇ ਅੰਤਰ-ਵਿਸ਼ਯਕ ਖੋਜ ਨੂੰ ਉਤਸ਼ਾਹਿਤ ਕਰਦਾ ਹੈ। ਜਰਨਲ ਹੇਠ ਲਿਖੇ ਪ੍ਰਮੁੱਖ ਅਕਾਦਮਿਕ ਖੇਤਰਾਂ ਵਿੱਚ ਖੋਜ-ਪੱਤਰ ਸਵੀਕਾਰ ਕਰਦਾ ਹੈ।

ਮਾਨਵਿਕੀ ਅਤੇ ਭਾਸ਼ਾਵਾਂ | Humanities & Languages

Punjabi, Literature, Linguistics, Psychology, History, Geography, Philosophy, Music, Dance, Fine Arts, Architecture and Library Science.

ਸਮਾਜਿਕ ਵਿਗਿਆਨ ਅਤੇ ਸੱਭਿਆਚਾਰ | Social Sciences & Culture

Sociology, Political Science, Education, Social Work, Economics, Human Rights, Cultural Studies, Gender Studies and Rural Development.

ਖੇਡਾਂ ਅਤੇ ਸਰੀਰਕ ਸਿੱਖਿਆ | Sports & Physical Education

Sports Science, Physical Education, Sports Management, Sports Psychology, Yoga and Wellness.

ਸਿਹਤ ਅਤੇ ਅੰਤਰ-ਅਨੁਸ਼ਾਸਨੀ ਅਧਿਐਨ | Health & Interdisciplinary Studies

Health Sciences, Home Sciences, Nutrition, Tourism, Culinary Arts and Interdisciplinary / Multidisciplinary Studies.

JOURNAL METRICS | ਜਰਨਲ ਮੈਟ੍ਰਿਕਸ

5.427 Impact Factor (2025) - SIIFI
10.64119 Crossref DOI Prefix
2583-9446 ISSN (Online)