ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.03
DOI URL: https://doi.org/10.64119/armaan.vol.4.issue1.03
Abstract (ਸਾਰ):
ਅਜੋਕੇ ਸਮੇਂ ਧਰਮ ਅਤੇ ਮਜ਼ਹਬ ਦੇ ਨਾਂ ਹੇਠ ਕੇਵਲ ਸਮਾਜਕ ਵਿਵਾਦ, ਨਫ਼ਰਤ, ਪੱਖਪਾਤ ਅਤੇ ਵਿਸ਼ਿਸ਼ਟਤਾਵਾਦੀ ਦ੍ਰਿਸ਼ਟੀ ਦਾ ਪਸਾਰਾ ਨਜ਼ਰ ਆਉਂਦਾ ਹੈ। ਇਸ ਸੰਦਰਭ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਧਰਮ ਅਤੇ ਮਜ਼ਹਬ ਦੀ ਪਦਾਵਲੀ ਨੂੰ ਸਮਾਨ ਪੱਧਰ ਉੱਤੇ ਵਰਤਿਆ ਜਾਣ ਲੱਗਾ ਹੈ; ਜਦ ਕਿ ਪ੍ਰਵਾਣਿਤ ਹੈ ਕਿ ਧਰਮ ਦਾ ਸੰਕਲਪ ਸ੍ਰਿਸ਼ਟੀ ਦੇ ਸਰਬ-ਵਿਆਪਕ ਨੇਮ ਪ੍ਰਤੀ ਮਨੁੱਖ ਨੂੰ ਜਾਗ੍ਰਿਤ ਕਰਦਾ ਹੈ ਅਤੇ ਮਜ਼ਹਬ ਕਮਾਂਡਮੇਂਟਸ (commandments) ਦੇ ਰੂਪ ਵਿੱਚ ਮਨੁੱਖ ਨੂੰ ਆਦੇਸ਼ ਪ੍ਰਦਾਨ ਕਰਦਾ ਹੈ। ਭਾਰਤੀ ਗਿਆਨ ਅਤੇ ਦਰਸ਼ਨ ਪਰੰਪਰਾ ਵਿੱਚੋਂ ਉਪਜੀ ਧਰਮ ਕੇਂਦਰਿਤ ਜੀਵਨ-ਦ੍ਰਿਸ਼ਟੀ ਦਾ ਅਧਾਰ ਬ੍ਰਹਮ ਕੇਂਦਰਿਤ ਵਿਸ਼ਵ-ਦ੍ਰਿਸ਼ਟੀ ਬਣਦੀ ਹੈ। ਧਰਮ ਭਾਰਤੀ ਜੀਵਨ ਜਾਂਚ ਦੀ ਨੀਂਹ ਹੈ ਅਤੇ ਸਮਾਜਕ ਵਿਵਸਥਾ ਲਈ ਇੱਕ ਨੈਤਿਕ ਵਿਧਾਨ ਵਜੋਂ ਕਾਰਜਸ਼ੀਲ ਰਹਿੰਦਾ ਹੈ। ਇਸ ਦੇ ਵਿਪਰੀਤ ਮਜ਼ਹਬ ਪੱਛਮ ਵਿੱਚ ਵਿਕਸਤ ਹੋਈ ਥੀਓ ਕੇਂਦਰਿਤ ਵਿਸ਼ਵ-ਦ੍ਰਿਸ਼ਟੀ ਦਾ ਪ੍ਰਤੀਫਲ ਹੈ। ਇਸ ਤਰ੍ਹਾਂ ਇਹਨਾਂ ਦੋਵੇਂ ਸੰਕਲਪਾਂ ਦੀ ਇਕਰੂਪਤਾ ਸੰਭਵ ਨਹੀਂ ਲੱਗਦੀ।
ਕੀਵਰਡ (Keyword): ਧਰਮ, ਗਿਆਨ, ਸਮਾਜ, ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਪੰਥ, ਗੁਰਮਤਿ ਦਰਸ਼ਨ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.