ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.14
DOI URL: https://doi.org/10.64119/armaan.vol.3.issue4.14
Abstract (ਸਾਰ):
ਸਾਰਾ ਸੰਸਾਰ ਕੁਦਰਤ ਦੁਆਰਾ ਰਚਿਆ ਗਿਆ ਇੱਕ ਨਾਟਕ ਹੀ ਹੈ। ਇਸ ਨਾਟਕ ਵਿੱਚ ਮਨੁੱਖ ਆਪਣੇ ਆਪਣੇ ਕਿਰਦਾਰ ਨਿਭਾਉਂਦਾ ਤੇ ਆਪਣਾ ਰੋਲ ਖ਼ਤਮ ਹੋਣ ’ਤੇ ਇਸ ਨਾਟਕ ਨੂੰ ਛੱਡ ਕੇ ਚਲਾ ਜਾਂਦਾ ਹੈ। ਇਸੇ ਨੂੰ ਸਾਹਿਤ ਆਪਣੀ ਵਿਧਾ ਨਾਟਕ ਵਿੱਚ ਪੇਸ਼ ਕਰਦਾ ਰਿਹਾ ਹੈ। ਸਮੇਂ ਦੀ ਘਾਟ ਹੋਣ ਕਾਰਨ ਤੇ ਆਧੁਨਿਕ ਮਸ਼ੀਨੀ ਯੁੱਗ ਦੇ ਵਿੱਚ ਮਨੁੱਖ ਲੰਮੇ ਨਾਟਕ ਪੜ੍ਹਨ ਤੋਂ ਗੁਰੇਜ ਕਰਨ ਲੱਗਾ। ਪਾਠਕਾਂ ਨੇ ਸਮੇਂ ਦੀ ਘਾਟ ਨੂੰ ਦਰਸਾਇਆ ਤੇ ਨਾਟਕਕਾਰਾਂ ਨੇ ਨਾਟਕ ਦਾ ਨਵਾਂ ਰੂਪ ਸੋਲੋ ਨਾਟਕ ਤੁਹਾਡੇ ਅੱਗੇ ਲਿਆ ਪੇਸ਼ ਕੀਤਾ। ਮੋਨੋ ਲੋਗ, ਇੱਕ ਪਾਤਰੀ ਨਾਟਕ, ਏਕਲ ਨਾਟਕ ਅਤੇ ਸੋਲੋ ਨਾਟਕ ਦੇ ਨਾਵਾਂ ਨਾਲ ਜਾਣਿਆ ਜਾਣ ਵਾਲਾ ਸੋਲੋ ਨਾਟਕ ਇੱਕ ਹੀ ਪਾਤਰ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸੋਲੋ ਨਾਟਕ ਦੇ ਬੀਜ ਸਾਡੇ ਆਪਣੇ ਸੱਭਿਆਚਾਰ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪਾਏ ਜਾਂਦੇ ਰਹੇ ਹਨ। ਚਾਹੇ ਉਹ ਕਠਪੁਤਲੀ ਨਾਚ ਹੈ ਜਿਹਦੇ ਵਿੱਚ ਬਿਨਾਂ ਬੋਲੇ ਕਠਪੁਤਲੀਆਂ ਇੱਕ ਕਹਾਣੀ ਨੂੰ ਤੁਹਾਡੇ ਅੱਗੇ ਪੇਸ਼ ਕਰਦੀਆਂ ਹਨ ਤੇ ਚਾਹੇ ਉਹ ਮਨੁੱਖ ਦੀ ਆਤਮ ਬਚਨੀ ਹੈ ਜਿਹਦੇ ਵਿੱਚ ਉਹ ਵੱਖਰੇ-ਵੱਖਰੇ ਕਿਰਦਾਰਾਂ ਨੂੰ ਆਪਣੇ ਅੰਦਰ ਹੀ ਜਿਉਂਦਾ ਹੈ। ਸੋਲੋ ਨਾਟਕ ਪੰਜਾਬੀ ਸਾਹਿਤ ਵਿੱਚ ਨਵੇਕਲਾ ਰੂਪ ਹੈ ਜਿਹਦੇ ਵਿੱਚ ਪੂਰੇ ਨਾਟਕ ਵਾਂਗ ਹੀ ਜ਼ਰੂਰੀ ਤੱਤ ਹੁੰਦੇ ਹਨ। ਇਸ ਪੇਪਰ ਵਿੱਚ ਅਸੀਂ ਸੋਲੋ ਨਾਟਕ ਦਾ ਅਧਿਐਨ ਕੀਤਾ ਹੈ।
ਕੀਵਰਡ (Keyword): ਸੋਲੋ ਨਾਟਕ, ਇੱਕ ਪਾਤਰੀ ਨਾਟਕ, ਮੋਨੋਲੋਗ, ਨਾਟਕ ਵਿਧਾ, ਰੰਗਮੰਚ, ਰੰਗਕਲਾ, ਕਠਪੁਤਲੀ ਨਾਚ, ਨਾਟਕ ਦੇ ਤੱਤ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.