ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.11
DOI URL: https://doi.org/10.64119/armaan.vol.3.issue4.11
Abstract (ਸਾਰ):
ਪੰਜਾਬੀ ਲੋਕ ਬਿਰਤਾਂਤ ਲੋਕ ਮਨ ਦੀ ਸਮੂਹਿਕ ਸੋਚਣੀ ਦਾ ਪ੍ਰਤੀਬਿੰਬ ਹੈ ਲੋਕ ਬਿਰਤਾਂਤ ਵਿਚ ਮਿਥ ਕਥਾ, ਦੰਤ ਕਥਾ, ਲੋਕ ਕਹਾਣੀ ਅਤੇ ਸਭ ਲਘੂ ਕਥਾ ਰੂਪ ਆ ਜਾਂਦੇ ਹਨ ਜੋ ਬਿਰਤਾਂਤਕ ਸੰਰਚਨਾ ਦੇ ਧਾਰਨੀ ਹਨ। ਹਰ ਕਾਲ ਦਾ ਬਿਰਤਾਂਤ ਆਪਣੇ ਸਮਕਾਲੀ ਸਮਾਜ ਦੀ ਯੁਗ ਚੇਤਨਾ ਦਾ ਪ੍ਰਤੀਬਿੰਬ ਹੁੰਦਾ ਹੈ। ਮਨੁੱਖੀ ਇਤਿਹਾਸਕ ਵਿਕਾਸ ਦੀ ਪ੍ਰਕਿਰਿਆ ਬਦਲਦੀਆਂ ਹੋਈਆਂ ਪ੍ਰਸਥਿਤੀਆਂ ਨਾਲ ਬਿਰਤਾਂਤ ਦੇ ਰੂਪ ਅਤੇ ਸੁਭਾਅ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਨਾਲ ਹਰ ਕਾਲ ਦੇ ਬਿਰਤਾਂਤ ਵਿਚ ਨਾਇਕ ਦਾ ਮੁਹਾਂਦਰਾ ਵੀ ਬਦਲਦਾ ਰਹਿੰਦਾ ਹੈ। ਲੋਕ ਬਿਰਤਾਂਤਕ ਰੂਪਾਂ ਦਾ ਇਹ ਅਧਿਐਨ ਇਸ ਵਿਚ ਅਭਿਵਿਅਕਤ ਲੋਕ ਮਨ ਦੀ ਸਮੂਹਿਕ ਚੇਤਨਾ ਦੇ ਸੰਦਰਭ ਵਿਚ ਪੰਜਾਬੀ ਲੋਕ ਮਨ ਦੇ ਨਾਇਕ ਦੇ ਸਰੂਪ ਨੂੰ ਸਮਝਣ ਵੱਲ ਰੁਚਿਤ ਹੈ।
ਕੀਵਰਡ (Keyword): ਲੋਕ ਬਿਰਤਾਂਤ, ਮਿਥ ਕਥਾ, ਦੰਤ ਕਥਾ, ਲੋਕ ਕਹਾਣੀ, ਨਾਇਕ, ਯੁਗ ਚੇਤਨਾ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.