ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.11
DOI URL: https://doi.org/10.64119/armaan.vol.4.issue1.11
Abstract (ਸਾਰ):
ਖੋਜ ਪੇਪਰ ਦਾ ਵਿਸ਼ਾ ਪੰਜਾਬੀ ਲੋਕ ਕਹਾਣੀਆਂ ਦਾ ਸਭਿਆਚਾਰਕ ਅਧਿਐਨ ਹੈ ਜਿਸ ਲਈ ਲੋਕ ਕਹਾਣੀਆਂ ਦੀ ਪੁਸਤਕ ‘ਬਾਤਾਂ ਘੱਗਰ ਦੇਸ ਦੀਆਂ’ ਨੂੰ ਅਧਾਰ ਬਣਾਇਆ ਗਿਆ ਹੈ। ਇਸ ਪੁਸਤਕ ਵਿਚ 21 (ਇੱਕੀ) ਲੋਕ-ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਕਿ ਘੱਗਰ ਦੇ ਇਲਾਕੇ (ਪੁਆਧ) ਨਾਲ਼ ਸੰਬਧਤ ਹਨ। ਪੁਸਤਕ ਵਿਚਲੀਆਂ ਲੋਕ ਕਹਾਣੀਆਂ ਨੂੰ ਖਿੱਤੇ ਦੀ ਬੋਲਚਾਲ ਦੀ ਭਾਸ਼ਾ ਵਿਚ ਹੂ-ਬ-ਹੂ ਦਰਜ਼ ਕੀਤਾ ਗਿਆ ਹੈ। ਖੋਜ-ਪੇਪਰ ਵਿਚ ਪਹਿਲਾਂ ਸਭਿਆਚਾਰ ਤੇ ਸਭਿਆਚਾਰਕ ਅਧਿਐਨ ਵਿਚਲੇ ਅੰਤਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ, ਉਪਰੰਤ ਲੋਕ ਕਹਾਣੀ ਨੂੰ ਸਮਝਦੇ ਹੋਏ ਚੁਣੀ ਗਈ ਅਧਾਰ ਪੁਸਤਕ ਦੀਆਂ ਲੋਕ ਕਹਾਣੀਆਂ ਦਾ ਸਭਿਆਚਾਰਾਕ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ਰਾਹੀਂ ਸੰਬੰਧਤ ਖਿੱਤੇ ਦੇ ਸਭਿਆਚਾਰ ਪਿੱਛੇ ਕਾਰਜ਼ਸ਼ੀਲ ਸਮਾਜਕ ਸੰਰਚਨਾ (ਜਾਤ-ਪਾਤ, ਔਰਤ ਦੀ ਸਥਿਤੀ, ਵਰਗ ਵਿਵਸਥਾ ਆਦਿ), ਨੈਤਿਕ ਤੇ ਸਦਾਚਾਰ ਨਿਯਮਾਂ ਅਤੇ ਸ਼ਕਤੀ ਸੰਬੰਧਾਂ ਦਾ ਵਿਵਹਾਰਕ ਅਧਿਐਨ ਕੀਤਾ ਗਿਆ ਹੈ।
ਕੀਵਰਡ (Keyword): ਸਭਿਆਚਾਰ, ਸਭਿਆਚਾਰਕ ਅਧਿਐਨ, ਲੋਕ-ਕਹਾਣੀ, ਸਮਾਜਕ ਸੰਰਚਨਾ, ਨੈਤਿਕ ਤੇ ਸਦਾਚਾਰਕ ਨਿਯਮ, ਸ਼ਕਤੀ ਸੰਬੰਧ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.