ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.08
DOI URL: https://doi.org/10.64119/armaan.vol.4.issue1.08
Abstract (ਸਾਰ):
ਹਰਮਿੰਦਰ ਚਹਿਲ ਦਾ ਨਾਵਲ ‘ਭੰਵਰ’ ਰਿਸ਼ਤਿਆਂ ਦੇ ਜੰਜਾਲ ਦੀ ਬਾਤ ਪਾਉਂਦਾ ਹੈ। ਇਹ ਨਾਵਲ ਪਰਵਾਸ ਦੇ ਜਾਇਜ਼ ਅਤੇ ਨਜਾਇਜ਼ ਤਰੀਕਿਆਂ ਨਾਲ ਪੰਜਾਬੀਆਂ ਦੀ ਹੋਣੀ ਦਾ ਤਸੱਵਰ ਪੇਸ਼ ਕਰਦਾ ਹੈ। ਪੰਜਾਬੀ ਸਭਿਆਚਾਰ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਦੇ ਪ੍ਰਸੰਗ ਦਾ ਰਿਸ਼ਤਿਆਂ ਦੀ ਪਾਕ-ਪਵਿੱਤਰਤਾ ਨਾਲ ਹੋ ਰਹੇ ਖਿਲਵਾੜ ਨੂੰ ਨੰਗਾ ਕਰਕੇ ਪਾਠਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲਾਂ ਨੂੰ ਪੈਦਾ ਕਰਦਾ ਹੈ। ਪਰਵਾਸ ਦੀ ਝੂਠੀ ਸ਼ਾਨੋ-ਸ਼ੌਕਤ ਅਤੇ ਅਮੀਰੀ ਦੇ ਫੋਕੇ ਦਿਖਾਵਿਆਂ ਵਿੱਚ ਵਿਅਕਤੀ ਦਿਨ-ਪ੍ਰਤੀ-ਦਿਨ ਪਿਸਦਾ ਨਜ਼ਰ ਆਉਂਦਾ ਹੈ। ਨਾਵਲ ਦਾ ਮੁੱਖ ਪਾਤਰ ਅਜਿਹੇ ਫੋਕੇ ਦਿਖਾਵਿਆਂ ਵਿੱਚ ਸਰੀਰਕ ਅਤੇ ਮਾਨਸਿਕ ਸੰਤਾਪ ਭੋਗਦਾ ਹੈ।
ਕੀਵਰਡ (Keyword): ਸਭਿਆਚਾਰਕ ਰੂਪਾਂਤਰਨ, ਰਿਸ਼ਤਾ-ਨਾਤਾ ਪ੍ਰਬੰਧ, ਪਰਵਾਸ, ਕਦਰਾਂ-ਕੀਮਤਾਂ, ਵਿਸ਼ਵੀਕਰਨ, ਪਦਾਰਥ, ਪੈਸਾ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.