ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.04
DOI URL: https://doi.org/10.64119/armaan.vol.4.issue1.04
Abstract (ਸਾਰ):
ਹਥਲੇ ਖੋਜ-ਪੇਪਰ ਦਾ ਵਿਸ਼ਾ ‘ਬੋਲ ਮਰਦਾਨਿਆ’ ਨਾਵਲ ਵਿਚ ਨਾਇਕ ਦੀ ਬਿੰਬ ਸਿਰਜਣਾ ਦੇ ਵਿਚਾਰਧਾਰਾਈ ਅਧਾਰ’ ਹੈ। ਇਸ ਖੋਜ-ਪੇਪਰ ਵਿਚ ਜਸਬੀਰ ਮੰਡ ਦੁਆਰਾ ਸਿਰਜਤ ਇਤਿਹਾਸ ਦੀ ਇਕ ਮਹੱਤਵਪੂਰਨ ਸ਼ਖ਼ਸੀਅਤ ‘ਮਰਦਾਨੇ’ ਦੇ ਨਾਇਕਤਵ ਨੂੰ ਉਭਾਰਨ ਲਈ ਵਰਤੇ ਗਏ ਵਿਚਾਰਧਾਰਾਈ ਅਧਾਰਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਬਿਰਤਾਂਤ-ਕਾਰ ਵੱਲੋਂ ਸਿਰਜੇ ਬਿਰਤਾਂਤ ਵਿਚੋਂ ‘ਮਰਦਾਨੇ’ ਦੇ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਹੋਣ ਦੇ ਪ੍ਰਚਲਿਤ ਬਿੰਬ ਦਾ ਖੰਡਨ ਹੁੰਦਾ ਹੈ। ਬਿਰਤਾਂਤ-ਕਾਰ ਨੇ ਮਰਦਾਨੇ ਦੇ ਰਬਾਬੀ ਹੋਣ ਦੇ ਨਾਲ਼-ਨਾਲ਼ ਉਸ ਦੇ ਨਾਇਕਤਵ ਨੂੰ ਉਭਾਰਨ ਵਾਲ਼ੇ ਹੋਰ ਬਹੁਤ ਸਾਰੇ ਸੂਖਮ ਗੁਣਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਆਭਾ-ਮੰਡਲ ਦੇ ਬਿਰਤਾਂਤ ਰਾਹੀਂ ਸਿਰਜਿਆ ਹੈ।
ਕੀਵਰਡ (Keyword): ਨਾਇਕ, ਨਾਇਕਤਵ, ਵਿਚਾਰਧਾਰਾ, ਅਧਿਆਤਮ, ਬਿੰਬ ਸਿਰਜਣਾ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.