ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.18
DOI URL: https://doi.org/10.64119/armaan.vol.3.issue4.18
Abstract (ਸਾਰ):
ਪੰਜਾਬੀ ਕਹਾਣੀ ਬਿਰਤਾਂਤ ਇੱਕ ਅਜਿਹਾ ਰੂਪਾਕਾਰ ਹੈ। ਜਿਸ ਨੇ ਆਪਣੀ ਸੰਜਮੀ ਵਿਧੀ ਉੱਤੇ ਕਾਇਮ ਰਹਿੰਦਿਆਂ ਨਿਤ ਨਵੇਂ ਪ੍ਰਯੋਗਾਂ ਨਾਲ ਆਪਣੀ ਸਿਰਜਨਾਤਮਕ ਸਮਰੱਥਾ ਨੂੰ ਇਸ ਕਦਰ ਵਧਾਇਆ ਹੈ ਕਿ ਹੁਣ ਇਸ ਰਾਹੀਂ ਜੀਵਨ ਦੀ ਜਟਿਲਤਾ ਨੂੰ ਫੜ੍ਹ ਸਕਣਾ ਅਸੰਭਵ ਨਹੀਂ ਰਿਹਾ। ਹਥਲੇ ਪੇਪਰ ਦਾ ਆਧਾਰ ਭੁਪਿੰਦਰ ਮਾਨ ਦਾ ਕਹਾਣੀ ਸੰਗ੍ਰਹਿ ‘ਲਾਲ ਰੱਤਾ’ ਹੈ। ਇਹ ਕਹਾਣੀ ਸੰਗ੍ਰਹਿ ਪੂੰਜੀਵਾਦੀ ਦੌਰ ਵਿੱਚ ਆਰਥਿਕ -ਸਮਾਜਿਕ ਤਰੱਕੀ ਦੇ ਨਾਲ ਪੇਂਡੂ ਅਤੇ ਸ਼ਹਿਰੀ ਸਮਾਜ ਵਿੱਚ ਨਿਮਨ ਅਤੇ ਮੱਧ ਵਰਗੀ ਸ੍ਰੇਣੀ ਦੇ ਦਰਪੇਸ਼ ਸਮੱਸਿਆਵਾਂ ਨੂੰ ਆਧਾਰ ਬਣਾਉਂਦਾ ਹੈ। ਇਸ ਦੇ ਨਾਲ ਹੀ ਬਦਲਦੇ ਮਨੁੱਖੀ ਰਿਸ਼ਤਿਆਂ ਦੇ ਸਮੀਕਰਨ ਅਜੋਕੇ ਸਮਾਜ ਵਿੱਚ ਸਮਾਜਿਕ ਸੱਭਿਆਚਾਰਿਕ ਦੁਖਾਂਤ ਦੇ ਨਾਲ ਨਾਲ ਸਟੇਟ ਆਪਣੀ ਰਾਜਸੀ ਤਾਕਤ ਨਾਲ ਸਮਾਜਿਕ ਅਤੇ ਰਾਜਨੀਤਿਕ ਸੰਕਟ ਪੈਦਾ ਕਰਦੀ ਹੈ।
ਕੀਵਰਡ (Keyword): ਲਾਲ ਰੱਤਾ, ਆਰਥਿਕਤਾ, ਪੂੰਜੀਵਾਦ, ਆਧੁਨਿਕ ਸਿੱਖਿਆ, ਮਨੁੱਖੀ ਰਿਸ਼ਤੇ, ਪੇਂਡੂ ਸਮਾਜ, ਸਮਾਜਿਕ ਤਰੱਕੀ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.