ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.17
DOI URL: https://doi.org/10.64119/armaan.vol.3.issue4.17
Abstract (ਸਾਰ):
‘ਧੁੱਪ ਦੀ ਵਾਟ’ ਨਾਵਲ ਬਲਜੀਤ ਕੌਰ ਬਲੀ ਦਾ ਯਥਾਰਥਕ ਨਾਵਲ ਹੈ ਜਿਸ ਵਿੱਚ ਪਰੰਪਰਾ ਤੇ ਆਧੁਨਿਕਤਾ ਦੇ ਦਵੰਦ ਵਿਚੋਂ ਉਪਜੇ ਤਨਾਉ ਨੂੰ ਸ਼ਹਿਰੀ ਤੇ ਆਧੁਨਿਕ ਸ਼੍ਰੇਣੀ ਦੇ ਪਾਤਰਾਂ ਦੀ ਮਾਨਸਿਕਤਾ ਤੇ ਦਵੰਦ ਰਾਹੀਂ ਰੂਪਮਾਨ ਕੀਤਾ ਗਿਆ ਹੈ। 'ਧੁੱਪ ਦੀ ਵਾਟ' ਨਾਵਲ ਤਿੰਨ ਪੀੜ੍ਹੀਆਂ ਦੀ ਔਰਤਾਂ ਦੇ ਜੀਵਨ ਬਿਰਤਾਂਤ ਰਾਹੀਂ, ਬਦਲਦੇ ਸਮਾਜ-ਸਭਿਆਚਾਰ ਦੇ ਸੰਦਰਭ ਵਿਚ ਪਰੰਪਰਕ ਸਮਾਜ ਤੋਂ ਆਧੁਨਿਕ ਸਮਾਜ ਤੱਕ ਔਰਤ ਦੀ ਸਥਿਤੀ ਵਿਚ ਆਏ ਪਰਿਵਰਤਨ ਨੂੰ ਪ੍ਰਸਤੁਤ ਕਰਦਾ ਹੈ। ਪਹਿਲੀ ਪੀੜ੍ਹੀ ਦੀ ਔਰਤ ਦੇ ਦੇਵੀ ਵਾਲੇ ਰੂਪ ਤੋਂ ਅਤਿ ਆਧੁਨਿਕ ਔਰਤ ਦੇ ਖੁਲ੍ਹੇ ਜਿਨਸੀ ਸੰਬੰਧਾਂ ਨੂੰ ਭੋਗਣ ਵਾਲੇ ਰੂਪ ਤੱਕ ਦੇ ਜੀਵਨ ਬਿਰਤਾਂਤ ਨੂੰ ਨਾਵਲ ਵਿਚ ਯਥਾਰਥਕ ਰੂਪ ਵਿਚ ਚਿਤਰਿਆ ਗਿਆ ਹੈ। ਇਸ ਨਾਵਲ ਵਿਚ ਸਮਾਜ ਵਿਕਾਸ ਅਨੁਸਾਰ ਤਿੰਨ ਪਰਿਸਥਿਤੀਆਂ ਨਹੀਂ ਬਲਕਿ ਤਿੰਨ ਯੁਗਾਂ ਦਾ ਵਰਨਣ ਮਿਲਦਾ ਹੈ।
ਕੀਵਰਡ (Keyword): ਪਰੰਪਰਾ, ਆਧੁਨਿਕਤਾ, ਪੰਜਾਬੀ ਸਮਾਜ-ਸਭਿਆਚਾਰ ,ਪਾਤਰਾਂ ਦਾ ਮਾਨਸਿਕ ਦਵੰਦ, ਔਰਤ ਤ੍ਰਾਸਦੀ, ਔਰਤ-ਮਰਦ ਸੰਬੰਧ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.