ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.16
DOI URL: https://doi.org/10.64119/armaan.vol.3.issue4.16
Abstract (ਸਾਰ):
‘ਨਿਰਲੱਜ’ ਅਜਮੇਰ ਰੋਡੇ ਦੁਆਰਾ ਰਚਿਤ ਲਿੰਗ ਚੋਣ ਨਾਲ ਸੰਬੰਧਿਤ ਨਾਟਕ ਹੈ। ਨਾਟਕ ਵਿੱਚ ਕੇਂਦਰੀ ਪਾਤਰ ਤੋਸ਼ੀ ਮਾਂ ਬਣਨ ਵਾਲੀ ਹੈ। ਤੋਸ਼ੀ ਦਾ ਪਤੀ ਹੈਰੀ ਪਹਿਲਾਂ ਇੱਕ ਬੇਟੀ ਹੋਣ ਕਾਰਨ ਇਸ ਵਾਰ ਮੁੰਡੇ ਦੀ ਚਾਹਤ ਰੱਖਦਾ ਹੈ। ਪੁੱਤਰ ਪ੍ਰਾਪਤੀ ਲਈ ਉਹ ਆਪਣੇ ਦੋਸਤਾਂ ਦੀ ਸਲਾਹ ਤੇ ਅੰਧ ਵਿਸ਼ਵਾਸ਼ ਦਾ ਸਹਾਰਾ ਲੈਂਦਾ ਹੈ ਅਤੇ ਫਿਰ ਲਿੰਗ ਟੈਸਟ ਕਰਵਾ ਕੇ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਤੋਸ਼ੀ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ। ਇਸ ਕਾਰਨ ਹੈਰੀ ਤੋਸ਼ੀ ਨੂੰ ਉਸਦੀ ਭੈਣ ਸੋਫੀ ਨਾਲ ਵਿਆਹ ਕਰਵਾਉਣ ਦੀ ਧਮਕੀ ਦਿੰਦਾ ਹੈ। ਸੋਫ਼ੀ ਆਪਣੀ ਭੈਣ ਦਾ ਘਰ ਬਚਾਉਣ ਲਈ ਜ਼ਹਿਰ ਖਾ ਜਾਂਦੀ ਹੈ।ਅੰਤ ਵਿੱਚ ਤੋਸ਼ੀ ਆਪਣੀ ਇਸ ਬੱਚੀ ਨੂੰ ਜਨਮ ਦੇਣ ਦਾ ਅੰਤਿਮ ਫੈਸਲਾ ਸੁਣਾਉਂਦੀ ਹੈ। ਨਿਰਲੱਜ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ। ਅਜਮੇਰ ਰੋਡੇ ਨੇ ਨਾਟਕ ਰਚਨਾ ਸਮੇਂ ਕਨੇਡੀਅਨ ਪੰਜਾਬੀ ਰੰਗਮੰਚ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਨਾਟਕੀ ਸੰਚਾਰ ਜੁਗਤਾਂ ਦੀ ਵਰਤੋਂ ਕਰਕੇ ਸਮੱਸਿਆ ਪ੍ਰਧਾਨ ਨਾਟਕ ਦੀ ਰਚਨਾ ਕੀਤੀ ਹੈ।
ਕੀਵਰਡ (Keyword): ਅਜਮੇਰ ਰੋਡੇ, ਨਾਟਕ, ਨਿਰਲੱਜ, ਭਰੂਣ ਹੱਤਿਆ, ਕਨੇਡੀਅਨ, ਲਿੰਗ ਚੋਣ, ਸੰਚਾਰ ਜੁਗਤਾਂ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.