ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.12
DOI URL: https://doi.org/10.64119/armaan.vol.3.issue4.12
Abstract (ਸਾਰ):
ਪ੍ਰੋ. ਪੂਰਨ ਸਿੰਘ ਪੰਜਾਬੀ ਸਾਹਿਤ ਦੇ ਮਹਾਨ ਅਤੇ ਪ੍ਰਤਿਭਾਵਾਨ ਲੇਖਕ ਸਨ। ਆਪ ਦੀ ਤੁਲਨਾ ਉਨ੍ਹਾਂ ਦੇ ਸਮਕਾਲੀ ਮਹਾਂ ਕਵੀਆਂ ਇਕਬਾਲ ਅਤੇ ਟੈਗੋਰ ਨਾਲ ਕੀਤੀ ਜਾਂਦੀ ਰਹੀ ਹੈ। ਪ੍ਰੋ. ਪੂਰਨ ਸਿੰਘ ਮਹਾਂ ਕਵੀ ਅਤੇ ਮਹਾਨ ਗੱਦ ਲੇਖਕ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਿਚਾਰਵਾਨ ਤੇ ਮਹਾਨ ਚਿੰਤਕ ਵੀ ਸਨ। ਉਸ ਦਾ ਅਨੁਭਵ ਬਹੁਤ ਹੀ ਵਿਸ਼ਾਲ, ਗਹਿਰ ਗੰਭੀਰ ਤੇ ਵੰਨ-ਸੁਵੰਨਤਾ ਭਰਪੂਰ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਪ੍ਰਭਾਵ ਗ੍ਰਹਿਣ ਕੀਤੇ। ਉਚੇਰੀ ਸਿੱਖਿਆ ਲਈ ਜਦੋਂ ਜਾਪਾਨ ਗਏ ਤਾਂ ਆਪ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧ-ਭਿਖਸ਼ੂ ਬਣ ਗਏ ਫਿਰ ਸਵਾਮੀ ਰਾਮ ਤੀਰਥ ਦੇ ਸੰਪਰਕ ਵਿਚ ਆ ਕੇ ਵੇਦਾਂਤੀ ਸੰਨਿਆਸੀ ਬਣ ਗਏ। 1912 ਈਸਵੀ ਦੀ ਸਿੱਖ ਵਿਦਿਅਕ ਕਾਨਫਰੰਸ ਦੌਰਾਨ ਜਦੋਂ ਉਹ ਭਾਈ ਵੀਰ ਸਿੰਘ ਦੇ ਸੰਪਰਕ ਵਿਚ ਆਏ ਤਾਂ ਫਿਰ ਸਿੱਖ ਰਹੱਸਵਾਦੀ ਸਾਧਕ ਬਣ ਗਏ।
ਕੀਵਰਡ (Keyword): ਸਾਹਿਤਕ, ਅਧਿਆਤਮਕ, ਭਾਸ਼ਾ, ਰਹੱਸਵਾਦ, ਆਧੁਨਿਕ, ਬੋਧ ਅਤੇ ਚਿੰਤਕ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.