ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.08
DOI URL: https://doi.org/10.64119/armaan.vol.3.issue4.08
Abstract (ਸਾਰ):
ਪਰਵਾਸੀ ਪੰਜਾਬੀ ਨਾਵਲ ਦਾ ਘਟਨਾ ਸਥਾਨ ਵਿਦੇਸ਼ ਦੀ ਧਰਤੀ ਹੈ। ਇਸ ਲਈ ਪਰਵਾਸੀ ਪੰਜਾਬੀ ਨਾਵਲ ਵਿਚ ਪੰਜਾਬੀ ਅਤੇ ਗ਼ੈਰ-ਪੰਜਾਬੀ ਪਾਤਰਾਂ ਦੀ ਪੇਸ਼ਕਾਰੀ ਹੋਣੀ ਸੁਭਾਵਿਕ ਹੀ ਹੈ। ਪਰਵਾਸੀ ਪੰਜਾਬੀ ਨਾਵਲ ਵਿਚ ਪੰਜਾਬੀ ਪਾਤਰਾਂ ਦੇ ਨਾਲ-ਨਾਲ ਗੋਰੇ, ਅਫ਼ਰੀਕਨ ਅਤੇ ਭਾਰਤ ਤੋਂ ਗਏ ਗ਼ੈਰ-ਪੰਜਾਬੀ ਪਾਤਰਾਂ ਦੀ ਪੇਸ਼ਕਾਰੀ ਹੋਈ ਮਿਲਦੀ ਹੈ। ਪਰਵਾਸੀ ਪੰਜਾਬੀਆਂ ਦਾ ਪੱਛਮੀ ਸਮਾਜ ਵਿਚ ਵਿਚਰਦੇ ਹੋਏ ਹੋਰ ਨਸਲ ਦੇ ਵਿਅਕਤੀਆਂ ਨਾਲ ਵਾਹ ਪੈਣਾ ਜਾਂ ਸੰਪਰਕ ਵਿਚ ਆਉਣਾ ਸਾਧਾਰਨ ਗੱਲ ਹੈ ਕਿਉਂਕਿ ਇਕ ਸਮਾਜ ਵਿਚ ਰਹਿੰਦੇ ਹੋਇਆਂ ਕੋਈ ਵੀ ਵਿਅਕਤੀ ਇੱਕ ਦੂਜੇ ਦੇ ਸੰਪਰਕ ਵਿਚ ਆਏ ਬਿਨਾਂ ਰਹਿ ਨਹੀਂ ਸਕਦਾ। ਪਰਵਾਸੀ ਪੰਜਾਬੀ ਨਾਵਲ ਵਿਚ ਪਰਵਾਸੀ ਪੰਜਾਬੀਆਂ ਦੇ ਜੀਵਨ ਨੂੰ ਹੀ ਰੂਪਮਾਨ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਦੇ ਜੀਵਨ ਨਾਲ ਜੁੜੇ ਹਰ ਪੱਖ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ।
ਕੀਵਰਡ (Keyword): ਪਰਵਾਸ, ਪਰਵਾਸੀ ਨਾਵਲ, ਨਸਲਵਾਦ, ਮਾਨਵਵਾਦੀ ਮੁੱਲ, ਪਰਵਾਸੀ ਪੰਜਾਬੀ ਪਾਤਰ, ਮੂਲਵਾਸੀ ਗੋਰੇ ਪਾਤਰ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.