ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Journal Impact Factor(2024): 4.67 (RPRI)
Contact Us
Authors and Affiliations:
DOI: 10.64119/armaan.vol.3.issue4.05
DOI URL: https://doi.org/10.64119/armaan.vol.3.issue4.05
Abstract (ਸਾਰ):
ਕਿੱਸਾ ਸਾਹਿਤ ਅੰਦਰ ਪੰਜਾਬੀ ਜਨ-ਜੀਵਨ ਨੂੰ ਬਖੂਬੀ ਚਿਤਰਿਆ ਗਿਆ ਹੈ, ਏਸੇ ਕਰਕੇ ਕਿੱਸੇ ਜਨ ਸਧਾਰਨ ਵਿਚ ਹਰਮਨ ਪਿਆਰੇ ਰਹੇ, ਵਧੇਰੇ ਕਰਕੇ ਪੜ੍ਹੇ ਅਤੇ ਮਾਣੇ ਗਏ । ਕਿੱਸਾ ਸਾਹਿਤ ਦੀ ਇਕ ਵਿਸੇਸ਼ਤਾ ਇਹ ਵੀ ਹੈ ਕਿ ਇਹ ਇਸਲਾਮੀ ਤੇ ਸੱਭਿਆਚਾਰ ਦਾ ਸੁਮੇਲ ਹਨ ਇਨ੍ਹਾਂ ਅੰਦਰ ਇਸਲਾਮੀ ਅਤੇ ਹਿੰਦ ਦੇ ਰਾਗਾਂ ਰੰਗਾਂ ਕਿੱਤਿਆਂ ਪਕਵਾਨਾਂ , ਬਸਤਰਾਂ ਆਦਿ ਦਾ ਜ਼ਿਕਰ ਹੈ , ਵਧੇਰੇ ਕਰਕੇ ਹਾਕਮਾਂ ਬਾਦਸ਼ਾਹਾਂ ਦੇ ਸੋਹਲੇ ਗਾਉਣ ਤੋਂ ਮੁਕਤ ਰਹਿੰਦਿਆਂ ਸੁਤੰਤਰ ਮਨ ਦੇ ਸੰਕਲਪ ਵਿਚੋਂ ਹੀ ਜਿਹੜਾ ਕਿ ਸਾਂਝੀ ਸੱਭਿਆਚਾਰਕ ਸੋਚ ਦੇ ਪਾਸਾਰ ਦਾ ਕਾਰਨ ਸਾਬਤ ਹੁੰਦਾ ਹੈ । ਇਸ ਪਰਚੇ ਵਿਚ ਕਿੱਸਾ ਕਾਵਿ ਦਾ ਬਾਹਰੀ ਅਤੇ ਅੰਦਰੂਨੀ ਅਧਿਐਨ ਕੀਤਾ ਗਿਆ ਹੈ ਕਿੱਸਾ ਸਾਹਿਤ ਨੂੰ ਸਮਾਜਿਕ ਅਤੇ ਸੱਭਿਆਚਾਰਕ ਚੌਖਟੇ ਵਿਚ ਰੱਖਦਿਆਂ ਵਰਤਮਾਨ ਵਿਚ ਇਨ੍ਹਾਂ ਦੀ ਸਥਿਤੀ ਨੂੰ ਵਿਚਰਨਾ ਇਸ ਦਾ ਮਕਸਦ ਹੈ ਜਿਵੇਂ ਕਿ ਅੱਜ ਦੇ ਡਿਜ਼ੀਟਲ ਦੌਰ ਵਿਚ ਤਕਰੀਬਨ ਸਾਰੇ ਕਿੱਸਿਆਂ ਦਾ ਕਿਸੇ-ਨਾ-ਕਿਸੇ ਰੂਪ ਵਿਚ ਰਿਕਾਰਡ ਅਤੇ ਫ਼ਿਲਮਾਂਕਣ ਹੋ ਚੁੱਕਾ ਹੈ , ਜਿਸ ਕਰਕੇ ਅਜੋਕੇ ਦੌਰ ਵਿਚ ਕਿੱਸੇ ਭਾਰਤ ਦੀਆਂ ਬਰੂਹਾਂ ਟੱਪ ਕੇ ਦੂਸਰੇ ਦੇਸ਼ਾਂ ਦੀ ਦੁਨੀਆ ਵਿਚ ਵੀ ਜਾ ਵਿਰਾਜੇ ਹਨ । ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਕਿੱਸਿਆ ਦੀ ਇਹ ਪਰੰਪਰਾ ਸਮੇਂ ਦੀ ਹਾਣੀ ਹੋ ਕੇ ਏਸੇ ਤਰ੍ਹਾਂ ਵਿਚਰਦੀ ਰਹੇਗੀ।
ਕੀਵਰਡ (Keyword): ਪ੍ਰੇਮ ਕਥਾਵਾਂ, ਕਿੱਸਾ ਸਾਹਿਤ, ਆਦਰਸ਼ਵਾਦ, ਰੂਹਾਨੀ ਪਿਆਰ, ਭਾਰਤੀ ਅਤੇ ਪੱਛਮੀ ਸੱਭਿਆਚਾਰ।
..
ESTD: 2023
Frequency: Quarterly
Impact Factor(2025): 5.427 (SIIFI)
Impact Factor(2024): 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.