ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue3.22
DOI URL: https://doi.org/10.64119/armaan.vol.3.issue3.22
Abstract (ਸਾਰ):
ਕਿਸੇ ਰਚਨਾ ਵਿਚਲੀ ਸਮਾਜਕ ਪ੍ਰਤੀਬੱਧਤਾ, ਪ੍ਰਸੰਗ ਨੂੰ ਵਾਚਣਾ ਲਾਜ਼ਮੀ ਹੁੰਦਾ ਹੈ। ਇਹ ਪ੍ਰਸੰਗਿਕਤਾ ‘ਵਿਚਾਰਧਾਰਕ ਪੈਂਤੜੇ’ ਦੇ ਨਾਲ਼-ਨਾਲ਼ ‘ਪਾਠ’ ਦਾ ਮਿਆਰ ਵੀ ਨਿਰਧਾਰਤ ਕਰਦੀ ਹੈ।ਸਮਾਜ ਦੀ ਆਂਤਰਿਕ ਸੰਰਚਨਾ ਨੂੰ ਪਰਖਣ ਦਾ ਅੰਦਾਜ਼; ਸਿਰਜਕ ਦੀ ਵਿਅਕਤੀਗਤ ਪਛਾਣ, ਸੰਵੇਦਨਾ ਨਾਲ ਵੀ ਜੁੜਦਾ ਹੈ। ਸਾਹਿਬ ਸਿੰਘ,ਪਰਿਵਰਤਨਸ਼ੀਲ ਸਮਾਜ ਨੂੰ ਸਮਝਣ ਦਾ ਯਤਨ ਕਰਦਾ ਹੋਏ ਮਾਨਵੀ-ਗੌਰਵ ਨੂੰ ਨੁਕਸਾਨ ਵਾਲੇ ਹਰ ਪਹਿਲੂ ਨੂੰ ਭੰਡਦਾ ਹੈ। ਨਾਟ-ਵਿਧਾ ਜ਼ਰੀਏ ਮੰਚ ‘ਤੋਂ ਸਰਗਰਮ ਭੂਮਿਕਾ ਨਿਭਾਉਂਦਾ ਹੋਇਆ ‘ਬੇਪਛਾਣਿਆਂ ਨੂੰ ਪਛਾਣ’ ਦਿੰਦਾ ਹੈ। ਸਵਾ ਸੌ ਤੋਂ ਵੱਧ ਨਾਟ- ਪੇਸ਼ਕਾਰੀਆਂ ਵਾਲਾ ਨਾਟਕ ‘ਲੱਛੂ ਕਬਾੜੀਆ’ ‘ਦਲਿਤ ਵੇਦਨਾਵਾਂ’ ਨੂੰ ਪ੍ਰਗਟਾਉਣ ਦਾ ਮਾਧਿਅਮ ਬਣਦਾ ਹੈ।
ਕੀਵਰਡ (Keyword): ਦਲਿਤ ਵੇਦਨਾ, ਸਾਹਿਬ ਸਿੰਘ, ਲੱਛੂ ਕਬਾੜੀਆ, ਨਾਟ-ਮੰਚ, ਇਤਿਹਾਸ-ਮਿਥਿਹਾਸ, ਸੰਘਰਸ਼, ਚੇਤਨਾ।
..
ESTD: 2023
Frequency: Quarterly
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.