ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.14
DOI URL: https://doi.org/10.64119/armaan.vol.3.issue2.14
Abstract (ਸਾਰ):
ਰਚਨਾ ਅੰਦਰ ਸਹਿਜ, ਸੁਹਜ, ਸੰਵੇਦਨਾ, ਸਮੇਂ/ਵੇਲੇ ਆਦਿ ਦੀਆਂ ਗੱਲਾਂ ਦਾ ਢੁੱਕਵਾਂ ਰਲਾਅ ਹੋਵੇ ਤਾਂ ਲੰਬੇ ਸਮੇਂ ਤੱਕ ਜੀਵੰਤਤਾ ਦੇ ਆਸਾਰ ਬਣੇ ਰਹਿੰਦੇ ਹਨ। ਠੋਸ ਟੈਕਸਟ ਦੀ ਚਿਹਨਕਾਰੀ ਦਾ ਕਾਰਜ ਅਰਥਾਂ ਨੂੰ ਖੁੱਲ੍ਹਾ ਕਰਨ ਦਾ ਮੌਕਾ ਦਿੰਦਾ ਹੈ। ਸੰਵਾਦ ਬਣਿਆ ਰਹਿੰਦਾ ਹੈ। ਦਰਸ਼ਨ ਜੋਗਾ ਦੇ ਕਥਾ-ਜਗਤ ਦੀ ਇਹ ਸਿਫ਼ਤ ਹੈ ਕਿ ਇਹ ਪਾਠ-ਪਾਠਕ ਦਾ ਸੰਵਾਦਕ ਰਿਸ਼ਤਾ ਸਿਰਜਦਾ ਹੈ। ਪਾਠਕ ਕਹਾਣੀਆਂ ਪੜ੍ਹਦਿਆਂ ਸੋਚਦੈ। ਜਾਗਦੈ। ਸੁੰਨ ਹੁੰਦੈ। ਸੰਵਾਰਦੈ। ਨਮਸਕਾਰ, ਮੁੱਕਦੀ ਗੱਲ ਤੋਂ ਬਾਅਦ ਇਸ ਤੀਜੇ ਸੰਗ੍ਰਹਿ ਫਨੀਅਰ ਦੀਆਂ ਕਹਾਣੀਆਂ ਨੇ ਤਸਦੀਕ ਕਰ ਦਿੱਤਾ ਹੈ ਕਿ ਉਹ ਪਾਤਰਾਂ ਨਾਲ ਅਭੇਦ ਹੋ ਕੇ ਉਨ੍ਹਾਂ ਦੇ ਅੰਦਰੋਂ-ਬਾਹਰੋਂ ਘਣਾ ਕੁਝ ਕੱਢ ਲਿਆਉਂਦਾ ਹੈ। ‘ਤਨ-ਮਨ’ ਨੂੰ ਫੜਨ ਦੀ ਜਾਚ: ਉਸਨੂੰ ਨਿਆਰਾ ਕਹਾਣੀਕਾਰ ਬਣਾਉਂਦੀ ਹੈ।
ਕੀਵਰਡ (Keyword): ਦਰਸ਼ਨ ਜੋਗਾ, ਫਨੀਅਰ, ਸ਼ਬਦ, ਤਨ-ਮਨ, ਜਾਤ-ਵਿਵਸਥਾ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.