ISSN: 2583-9446 (O)
DOI Prefix: 10.64119
Journal Impact Factor : 4.67 (RPRI)
editor@armaan.org.in
+91 9413652646
Contact Us
Authors and Affiliations:
DOI: 10.64119/armaan.vol.3.issue2.01
DOI URL: https://doi.org/10.64119/armaan.vol.3.issue2.01
Abstract (ਸਾਰ):
ਅੱਜ ਮਸ਼ੀਨੀ ਬੁੱਧੀਮਾਨਤਾ ਦਾ ਸਮਾਂ ਆ ਗਿਆ ਹੈ। ਮਨੁੱਖ ਨੂੰ ਕੰਪਿਊਟਰ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਇਸ ਦੇ ਸੋਫਟਵੇਅਰ ਤੇ ਟੂਲ ਬਣ ਗਏ ਹਨ ਜਿਹੜੇ ਸਾਡੇ ਕੰਮ ਨੂੰ ਸੌਖਾ ਕਰਦੇ ਹਨ। ਟਾਈਪਿੰਗ ਹੋਣ ਉਗਲਾਂ ਦੀ ਮੁਥਾਜ ਨਹੀਂ ਰਹੀ। ਮੋਬਾਈਲ ਵਿੱਚ ਅਜਿਹੀਆਂ ਐਪਾਂ ਇੰਸਟਾਲ ਹਨ ਤਾਂ ਕਿ ਮਾਇਕ ਦਾ ਬਟਨ ਦਬਾਉਂਦਿਆਂ ਹੀ ਭਾਸ਼ਾ ਟਾਈਪ ਹੋਣ ਲੱਗਦੀ ਹੈ। ਵੱਡੀ ਗਿਣਤੀ ਵਿੱਚ ਵਿਦਵਾਨ ਪਰਚਾ ਪੜਦੇ ਹਨ ਪਰ ਬਹੁਤੇ ਵਿਦਵਾਨ ਤੇ ਪ੍ਰੋਫੈਸਰਾਂ ਨੇ ਕੰਪਿਊਟਰ ਨੂੰ ਪ੍ਰੈਕਟੀਕਲ ਕਰਕੇ ਨਹੀਂ ਵਰਤਿਆ, ਜਦੋਂ ਤੱਕ ਅਸੀਂ ਪ੍ਰੈਕਟੀਕਲ ਨਾਲ ਨਹੀਂ ਜੁੜਦੇ, ਉਦੋਂ ਤੱਕ ਭਾਸ਼ਾ ਦੇ ਅਸੀਂ ਸੋਫਟਵੇਅਰ ਚਲਾਉਣੇ ਨਹੀਂ ਸਿੱਖ ਸਕਦੇ। ਹੁਣ ਅਸੀਸ, ਅਨਮੋਲ ਵਰਗੀਆਂ ਲਿਪੀਆਂ ਪੁਰਾਤਨ ਯੁੱਗ ਦੀਆਂ ਗੱਲਾਂ ਹੋ ਗਈਆਂ ਹਨ। ਨਵੇਂ ਯੂਨੀਕੋਡ ਰਾਵੀ, ਨਿਰਮਲਾ, ਨਾਨਕ ਲਿਪੀ ਨਾਲ ਜੁੜਨਾ ਪਵੇਗਾ। ਇੰਟਰਨੈਟ ਤੇ ਪੰਜਾਬੀ ਸਮੱਗਰੀ ਨੂੰ ਵੱਧ ਤੋਂ ਵੱਧ ਅਪਲੋਡ ਕਰਨਾ ਪਵੇਗਾ। ਜੇ ਅਸੀ ਪੰਜਾਬੀ ਭਾਸ਼ਾ ਨੂੰ ਇੰਟਰਨੈਟ ਦੇ ਮਾਧਿਅਮ ਰਾਹੀ ਅਮੀਰ ਨਹੀ ਬਣਾਉਂਦੇ ਤਾਂ ਸਾਡੀ ਸਿੱਖਿਆ ਪ੍ਰਣਾਲੀ ਵੀ ਦੁਨੀਆਂ ਦੇ ਹਾਣ ਦੀ ਨਹੀ ਹੋ ਸਕਦੀ।
ਕੀਵਰਡ (Keyword): ਮਸ਼ੀਨੀ ਬੁੱਧੀਮਾਨਤਾ, ਕੰਪਿਊਟਰ, ਮੋਬਾਈਲ ਐਪ, ਸੋਫਟਵੇਅਰ, ਪੰਜਾਬੀ ਭਾਸ਼ਾ।
..
ISSN: 2583-9446 (Online)
ESTD: 2023
Frequency: Quarterly
DOI Prefix: 10.6.....
Impact Factor: 4.67 (RPRI)
Copyright @ 2025 ਅਰਮਾਨ (ARMAAN)
This work is licensed under a Creative Commons Attribution Commercial 4.0 International License.